About Us
Welcome To
Gursikhi Virsa
ਸਿੱਖ ਕੌਮ ਦਾ ਉੱਜਲ ਭਵਿੱਖ ਸਿੱਖ ਕੌਮ ਦੀ ਆਉਣ ਵਾਲੀ ਪੀੜੀ ਹੈ | ਇਸ ਲਈ ਬੱਚਿਆਂ ਨੂੰ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣ ਲਈ Online ਗੁਰਮਤਿ ਕੈੰਪ ਲਗਾਇਆ ਜਾ ਰਿਹਾ ਹੈ | ਜਿਸ ਵਿੱਚ ਗੁਰਸਿੱਖੀ ਦੀ ਪ੍ਰਫੁੱਲਤਾ ਅਤੇ ਬੱਚਿਆਂ ਦੇ ਗੁਰਸਿੱਖੀ ਪ੍ਰਤੀ ਗਿਆਨ ਦੇ ਵਾਧੇ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ । ਭਾਗ ਲੈਣ ਲਈ ਅੱਜ ਹੀ ਰਜਿਸਟਰ ਕਰੋ ।
ਵਾਹਿਗੁਰੂ ਸਿਮਰਨ
ਗੁਰਬਾਣੀ ਕੀਰਤਨ
ਸ਼ੁੱਧ ਉਚਾਰਣ
ਗਤਕਾ ਮੁਕਾਬਲਾ
Online
Gurmat Camp
ਸਿੱਖ ਕੌਮ ਦਾ ਉੱਜਲ ਭਵਿੱਖ ਸਿੱਖ ਕੌਮ ਦੀ ਆਉਣ ਵਾਲੀ ਪੀੜੀ ਹੈ | ਇਸ ਲਈ ਬੱਚਿਆਂ ਨੂੰ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣ ਲਈ online ਗੁਰਮਤਿ ਕੈੰਪ ਲਗਾਇਆ ਜਾ ਰਿਹਾ ਹੈ | ਜਿਸ ਵਿੱਚ ਗੁਰਸਿੱਖੀ ਦੀ ਪ੍ਰਫੁੱਲਤਾ ਅਤੇ ਬੱਚਿਆਂ ਦੇ ਗੁਰਸਿੱਖੀ ਪ੍ਰਤੀ ਗਿਆਨ ਦੇ ਵਾਧੇ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ । ਭਾਗ ਲੈਣ ਲਈ ਅੱਜ ਹੀ ਰਜਿਸਟਰ ਕਰੋ ।